ਪੰਜਾਬ ਤੇ ਸਿੱਖਾਂ ਨਾਲ ਜੁੜਿਆ ਕੋਈ ਮੁੱਦਾ ਹੋਵੇ ਤੇ ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਦਾ ਕੋਈ ਬਿਆਨ ਨਾ ਆਵੇ ਇਹ ਹੋ ਨੀ ਸਕਦਾ | ਕੰਗਨਾ ਰਣੌਤ ਸਿੱਖਾਂ ਨੂੰ ਨਸੀਹਤ ਦਿੱਤੀ ਹੈ | ਕੰਗਨਾਨੇ ਕਿਹਾ ਕਿ ਸਿੱਖਾਂ ਨੂੰ ਖਾਲਿਸਤਾਨੀਆਂ ਤੋਂ ਵੱਖ ਹੋ ਜਾਣਾ ਚਾਹੀਦਾ ਹੈ | ਕੰਗਨਾ ਰਣੌਤ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਖਾਲਿਸਤਾਨੀ ਉਕਸਾ ਰਹੇ ਹਨ | ਇਸਦੇ ਨਾਲ ਹੀ ਕੰਗਨਾ ਨੇ ਸਿੱਖਾਂ ਨੂੰ ਕਿਹਾ ਕਿ ਉਹਨਾਂ ਨੂੰ ਅਖੰਡ ਭਾਰਤ ਦੀ ਹਮਾਇਤ ਕਰਨੀ ਚਾਹੀਦੀ ਹੈ | ਦਸਦਈਏ ਕਿ ਕੰਗਨਾ ਰਣੌਤ ਨੇ ਟਵੀਟ ਕਰਦਿਆਂ ਲਿਖਿਆ ਸਿੱਖ ਕੌਮ ਨੂੰ ਆਪਣੇ ਆਪ ਨੂੰ ਖਾਲਿਸਤਾਨੀਆਂ ਤੋਂ ਵੱਖ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਸਿੱਖਾਂ ਨੂੰ ਅਖੰਡ ਭਾਰਤ ਦੀ ਹਮਾਇਤ 'ਚ ਅੱਗੇ ਆਉਣਾ ਚਾਹੀਦਾ ਹੈ, ਜਿਸ ਤਰ੍ਹਾਂ ਦਾ ਸਿੱਖ ਕੌਮ ਵੱਲੋਂ ਮੇਰਾ ਬਾਈਕਾਟ ਕੀਤਾ ਜਾਂਦਾ ਹੈ ਤੇ ਪੰਜਾਬ 'ਚ ਮੇਰੀਆਂ ਫਿਲਮਾਂ ਦਾ ਕਿੰਨਾ ਹਿੰਸਕ ਵਿਰੋਧ ਕਰਦੇ ਹਨ ਕਿਉਂਕਿ ਮੈਂ ਖਾਲਿਸਤਾਨੀ ਅੱਤਵਾਦੀਆਂ ਵਿਰੁੱਧ ਬੋਲਿਆ ਸੀ, ਇਹ ਚੰਗਾ ਫੈਸਲਾ ਨਹੀਂ ਹੈ।
.
Kangna Ranaut said a big thing about Sikhs, Advice given to stay away from Khalis+Tanis.
.
.
.
#KanganaRanaut #IndiaCanada #Khalistan